¡Sorpréndeme!

ਸ਼ਾਨਨ ਪ੍ਰੋਜੈਕਟ ਬਾਰੇ ਮੰਤਰੀ Harbhajan ETO ਦਾ ਵੱਡਾ ਬਿਆਨ, ਹਿਮਾਚਲ ਸਰਕਾਰ ਨੂੰ ਸੁਣਾਈ ਦੋ ਟੁਕ|OneIndia Punjabi

2023-05-31 0 Dailymotion

ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਹਿਮਾਚਲ ਸਰਕਾਰ ਵੱਲੋਂ ਸ਼ਾਨਨ ਪਾਵਰ ਪ੍ਰੋਜੈਕਟ 'ਤੇ ਆਪਣਾ ਹੱਕ ਜਤਾਉਣ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਕਿਹਾ ਕਿ ਹਿਮਾਚਲ ਸਰਕਾਰ ਪੰਜਾਬ ਦੇ ਸ਼ਾਨਨ ਬਿਜਲੀ ਪ੍ਰੋਜੈਕਟ 'ਤੇ ਹੱਕ ਜਤਾ ਰਹੀ ਹੈ, ਜੋ ਕਿ ਸਰਾਸਰ ਗਲਤ ਹੈ।
.
Minister Harbhajan ETO's big statement about the Shanan project, two parts to the Himachal government.
.
.
.
#HarbhajanETOonShananProject #ShananProject #HarbhajanETO
~PR.182~